Firozpur cinema

Firozpur cinema Waheguru

ਮਾਤਾ ਨਹਿਰਾ ਵਾਲੀ ਜੀ ਦੇ ਜੋੜ ਮੇਲੇ ਤੇ ਆਇਆ ਸੰਗਤਾਂ ਨੂੰ ਜੀ ਆਇਆRajneesh Kumar DahiyaBalraj Singh Sandhu
03/08/2024

ਮਾਤਾ ਨਹਿਰਾ ਵਾਲੀ ਜੀ ਦੇ ਜੋੜ ਮੇਲੇ ਤੇ ਆਇਆ ਸੰਗਤਾਂ ਨੂੰ ਜੀ ਆਇਆRajneesh Kumar DahiyaBalraj Singh Sandhu

ਹਲਕਾ ਫਿਰੋਜ਼ਪੁਰ ਦਿਹਾਤੀ ਦੇ ਕਸਬਾ ਮਮਦੋਟ ਦੇ ਅਧੀਨ ਪੈਂਦੇ ਤਿੰਨ ਪਿੰਡਾਂ ਪੋਜੋ ਕੇ ਹਿਠਾੜ, ਸਾਵਣ ਵਾਲੇ ਝੁੱਗੇ ਅਤੇ ਝੁੱਗੇ ਕਿਸ਼ੋਰ ਸਿੰਘ ਵਾਲੇ ...
30/07/2024

ਹਲਕਾ ਫਿਰੋਜ਼ਪੁਰ ਦਿਹਾਤੀ ਦੇ ਕਸਬਾ ਮਮਦੋਟ ਦੇ ਅਧੀਨ ਪੈਂਦੇ ਤਿੰਨ ਪਿੰਡਾਂ ਪੋਜੋ ਕੇ ਹਿਠਾੜ, ਸਾਵਣ ਵਾਲੇ ਝੁੱਗੇ ਅਤੇ ਝੁੱਗੇ ਕਿਸ਼ੋਰ ਸਿੰਘ ਵਾਲੇ ਵਿਖੇ ਨਵੇਂ ਸਰਕਾਰੀ ਪ੍ਰਾਇਮਰੀ ਸਕੂਲ ਖੋਲੇ ਜਾਣ ਦੀ ਮੰਗ ਨੂੰ ਲੈ ਕੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਮਿਲਿਆ। ਸਿੱਖਿਆ ਮੰਤਰੀ ਜੀ ਨੂੰ ਮੰਗ ਪੱਤਰ ਦਿੱਤਾ ਗਿਆ,ਮੰਤਰੀ ਜੀ ਵੱਲੋਂ ਮੋਕੇ ਤੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਡੀਸੀ ਫਿਰੋਜ਼ਪੁਰ ਨੂੰ ਸਕੂਲਾਂ ਲਈ ਪੰਚਾਇਤੀ ਵਿਭਾਗ ਅਤੇ ਗ੍ਰਾਮ ਪੰਚਾਇਤ ਨਾਲ ਤਾਲਮੇਲ ਕਰਕੇ ਜਮੀਨ ਉਪਲਬਧ ਕਰਾਉਣ ਅਤੇ ਮੁਕੰਮਲ ਪ੍ਰਪੋਜਲ ਬਣਾ ਕੇ ਭੇਜਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਜਦੋਂ ਪਿੰਡਾਂ ਵਿੱਚ ਪ੍ਰਚਾਰ ਕੀਤਾ ਸੀ ਤਾਂ ਇਹਨਾਂ ਪਿੰਡਾਂ ਲੋਕਾਂ ਨੇ ਮੰਗ ਰੱਖਦੇ ਕਿਹਾ ਸੀ ਕਿ ਸਾਡੇ ਪਿੰਡਾਂ ਵਿੱਚ ਸਕੂਲ ਬਣਾਇਆ ਜਾਵੇ।
ਲੋਕਾਂ ਦੀ ਸੇਵਾ ਚ ਸਮਰਪਿਤ ਲੋਕ ਪੱਖੀ ਦਰਖਾਸਤਾਂ ਲਿਖਣ ਦਾ ਜਜ਼ਬਾ ਅਤੇ ਤਾਕਤ ਦੇਣ ਲਈ ਫਿਰੋਜਪੁਰ ਦਿਹਾਤੀ ਦੇ ਲੋਕਾਂ ਦਾ ਧੰਨਵਾਦੀ ਹਾਂ।Rajneesh Kumar DahiyaBalraj Sandhu

19/07/2024

ਪੰਜਾਬ ਦੇ ਰੰਗ

08/07/2024

ਇਸ ਤਰਾ ਦੀਆ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰੋ

08/07/2024

ਸਿੱਖ ਇਤਹਾਸ ਵਾਲੀਆ ਹੋਰ ਵੀਡਿਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ

06/07/2024

Address

Mamdot
Firozpur
152023

Website

Alerts

Be the first to know and let us send you an email when Firozpur cinema posts news and promotions. Your email address will not be used for any other purpose, and you can unsubscribe at any time.

Share

Category