FILM Vaarta

FILM Vaarta Contact information, map and directions, contact form, opening hours, services, ratings, photos, videos and announcements from FILM Vaarta, Cinema, Ludhiana.

ਦੋਸਤੋ! ਸਾਡਾ ਇਹ ਪੇਜ ਮੁੱਖ ਤੌਰ ਤੇ ਪੰਜਾਬੀ ਸਿਨੇਮੇ ਨੂੰ ਸਮਰਪਿਤ ਹੈ ਜਿਸ ਤੋਂ ਆਪ ਨੂੰ ਪੰਜਾਬੀ ਫ਼ਿਲਮਾਂ ਦੀ ਜਾਣਕਾਰੀ ਰੀਵੀਊ ਦੇ ਤੌਰ 'ਤੇ ਮਿਲਿਆ ਕਰੇਗੀ I ਤੁਹਾਡੇ ਵਿੱਚੋਂ ਕੋਈ ਵੀ ਬੰਦਾ ਜੋ ਪੰਜਾਬੀ ਸਿਨੇਮੇ ਨਾਲ ਰੂਹ ਤੋਂ ਜੁੜਿਆ ਹੈ, ਉਹ ਇਸ ਪੇਜ 'ਤੇ ਪੰਜਾਬੀ ਸਿਨੇਮੇ ਨਾਲ ਜੁੜੀ ਹੋਈ ਸਮੱਗਰੀ ਹੀ ਅਪਲੋਡ ਕਰ ਸਕਦਾ ਹੈI ਜਿਸ ਰਚਨਾ ਦਾ ਸੰਬੰਧ ਪੰਜਾਬੀ ਸਿਨੇਮੇ ਨਾਲ ਨਹੀਂ ਹੋਵੇਗਾ ਉਸਨੂੰ ਐਡਮਿਨ ਵੱਲੋਂ ਡਿਲੀਟ ਕਰ ਦਿੱਤਾ ਜਾਵੇਗਾI ਇਹ ਸਭ ਆਪ ਵਰਗੇ ਸੁਹਿਰਦ ਦੋਸਤਾਂ ਦੇ ਸਹਿਯੋਗ ਨਾਲ ਹੀ ਸ

ੰਭਵ ਹੋ ਸਕਦਾ ਹੈI ਉਮੀਦ ਕਰਦੇ ਹਾਂ ਕਿ ਤੁਸੀਂ ਪੰਜਾਬੀ ਸਿਨੇਮੇ ਦੀ ਫ਼ਿਕਰ ਕਰਦਿਆਂ ਇਸ ਪੇਜ ਦੀ ਸਾਰਥਿਕਤਾ ਨੂੰ ਕਾਇਮ ਰੱਖੋਗੇ।
ਨੋਟ: ਕੋਈ ਰਿਵਿਊਜ਼ ਜਾਂ ਆਰਟੀਕਲ ਪੋਸਟ ਕਰਨ ਤੋਂ ਪਹਿਲਾਂ ਐਡਮਿਨ ਦੀ ਇਜਾਜ਼ਤ ਲੈਣੀ ਜ਼ਰੂਰੀ ਹੈI

Address

Ludhiana
141101

Telephone

+919878889217

Website

Alerts

Be the first to know and let us send you an email when FILM Vaarta posts news and promotions. Your email address will not be used for any other purpose, and you can unsubscribe at any time.

Contact The Establishment

Send a message to FILM Vaarta:

Share

Category