Arsara Motion Pictures

Call Directions Website Contact the establishment

Arsara Motion Pictures Producer Of Goreyan Nu Daffa Karo, Angrej, and Ardaas

Jatt Di Taur Official Music Video Releasing on 18th April  🔥 Go & Subscribe Our Official YouTube Channel 🎵Song : Jatt Di...
14/04/2024

Jatt Di Taur Official Music Video Releasing on 18th April
🔥 Go & Subscribe Our Official YouTube Channel 🎵

Song : Jatt Di Taur
Singer : Dilbag Sahota
Feat : Muskaan Gupta
Lyricist : Dilbag Sahota
Music Producer : Johnny Vick
Director : Kamalpreet J***y
Produced By : Sukhjinder Singh Bhachu
Artwork : Saman
Project By : Sunny Jandu / Gagan Bhogal
Digital Operations : Gurvinder S Bedi
Label : Arsara Music / Arsara Entertainment

Arsara Music Dilbag sahota punjabi singer and lyricist J***yy Vick Sukhjinder Singh Bhachu


***yyVick ***y

ਆਪ ਸਭ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ।ਬਾਜਾਂਵਾਲੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿ...
12/04/2024

ਆਪ ਸਭ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ।
ਬਾਜਾਂਵਾਲੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ‘ਅਰਸਾਰਾ ਗੁਰਬਾਣੀ’ ਪੇਸ਼ ਕਰਦੇ ਹਨ ‘ਢਾਡੀ ਜਥਾ-ਗਿਆਨੀ ਸਰੂਪ ਸਿੰਘ ਕਡਿਆਣਾ ਜੀ’ ਦਾ ਨਗਮਾ ‘ਦਾ ਖ਼ਾਲਸਾ’। ਵਿਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।Please watch and share 🙏 https://youtu.be/LHnXdOeaF0Q?si=1MWFYfCtqNRoROJJ

Arsara Gurbani & Sukhjinder Singh Bhachu presents – Da Khalsa – Dhadi Jatha Bhai Saroop Singh Kadianaਅਰਸਾਰਾ ਗੁਰਬਾਣੀ ਤੇ ਸੁਖਜਿੰਦਰ ਭੱਚੂ ਜੀ ਦੀ ਪੇਸ਼ਕਸ਼ ੴ ਦਾ ਖ਼ਾਲਸ...

ਅਕਾਲ ਪੁਰਖ ਦੇ ਸਾਜੇ ਨਿਵਾਜੇ ਦੱਸ ਗੁਰੂਆਂ ਦੀ ਸ਼ਕਤੀ ਭਗਤੀ ਦੇ ਸੁਮੇਲ ਖ਼ਾਲਸੇ ਦੀ ਉਸਤੱਤ ਚ ਇੱਕ ਨਗਮਾ(ੴ ਦਾ ਖ਼ਾਲਸਾ) ਅਰਸਾਰਾ ਗੁਰਬਾਣੀ ਵੱਲੋਂ ...
08/04/2024

ਅਕਾਲ ਪੁਰਖ ਦੇ ਸਾਜੇ ਨਿਵਾਜੇ ਦੱਸ ਗੁਰੂਆਂ ਦੀ ਸ਼ਕਤੀ ਭਗਤੀ ਦੇ ਸੁਮੇਲ ਖ਼ਾਲਸੇ ਦੀ ਉਸਤੱਤ ਚ ਇੱਕ ਨਗਮਾ(ੴ ਦਾ ਖ਼ਾਲਸਾ) ਅਰਸਾਰਾ ਗੁਰਬਾਣੀ ਵੱਲੋਂ ਤੁਹਾਡੇ ਸਨਮੁੱਖ ਪੇਸ਼ ਕਰ ਰਹੇ ਆਂ ਜੀ ਸੱਭ ਨੇ ਦੁਆਵਾਂ ਤੇ ਅਸ਼ੀਰਵਾਦ ਬਖ਼ਸ਼ਣਾ ਜੀ।ਸੁਣਕੇ ਵੇਖਕੇ ਸ਼ੇਅਰ ਵੀ ਕਰਨਾ ਜੀ।🙏
Title - Da Khalsa ( ੴ ਦਾ ਖ਼ਾਲਸਾ )
Dhadi: Dhadi Jatha Bhai Saroop Singh Kadiana
Lyrics: Romi Bains
Music: Yaronkar
Video Director: Ram Chopra
Artwork : Saman
Produced By: Sukhjinder Singh Bhachu
Presentation: Gagan Bhogal / Sunny Jandu
Music Label : Arsara Gurbani
Arsara Gurbani ram_chopraofficial Romi Bains Sukhjinder Singh Bhachu Gagan Bhogal

ਅਕਾਲ ਪੁਰਖ ਦੇ ਸਾਜੇ ਨਿਵਾਜੇ ਦੱਸ ਗੁਰੂਆਂ ਦੀ ਸ਼ਕਤੀ ਭਗਤੀ ਦੇ ਸੁਮੇਲ ਖ਼ਾਲਸੇ ਦੀ ਉਸਤੱਤ ਚ ਇੱਕ ਨਗਮਾ(ੴ ਦਾ ਖ਼ਾਲਸਾ) ਅਰਸਾਰਾ ਗੁਰਬਾਣੀ ਵੱਲੋਂ ...
08/04/2024

ਅਕਾਲ ਪੁਰਖ ਦੇ ਸਾਜੇ ਨਿਵਾਜੇ ਦੱਸ ਗੁਰੂਆਂ ਦੀ ਸ਼ਕਤੀ ਭਗਤੀ ਦੇ ਸੁਮੇਲ ਖ਼ਾਲਸੇ ਦੀ ਉਸਤੱਤ ਚ ਇੱਕ ਨਗਮਾ(ੴ ਦਾ ਖ਼ਾਲਸਾ) ਅਰਸਾਰਾ ਗੁਰਬਾਣੀ ਵੱਲੋਂ ਤੁਹਾਡੇ ਸਨਮੁੱਖ ਪੇਸ਼ ਕਰ ਰਹੇ ਆਂ ਜੀ ਸੱਭ ਨੇ ਦੁਆਵਾਂ ਤੇ ਅਸ਼ੀਰਵਾਦ ਬਖ਼ਸ਼ਣਾ ਜੀ।ਸੁਣਕੇ ਵੇਖਕੇ ਸ਼ੇਅਰ ਵੀ ਕਰਨਾ ਜੀ।🙏
Title - Da Khalsa ( ੴ ਦਾ ਖ਼ਾਲਸਾ )
Dhadi: Dhadi Jatha Bhai Saroop Singh Kadiana
Lyrics: Romi Bains
Music: Yaronkar
Video Director: Ram Chopra
Artwork : Saman
Produced By: Sukhjinder Singh Bhachu
Presentation: Gagan Bhogal / Sunny Jandu
Music Label : Arsara Gurbani


ਗੁਰੂ ਪਿਆਰੀ ਸਾਧ ਸੰਗਤ ਜੀ,ਅਰਸਾਰਾ ਗੁਰਬਾਣੀ ਵੱਲੋਂ ਸ਼ਾਹੇ ਸ਼ਹਿਨਸ਼ਾਹ,ਪੂਰਨ ਗੁਰ ਅਵਤਾਰ,ਦੁਸ਼ਟ ਦਮਨ,ਜ਼ਫ਼ਰ ਜੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ...
11/01/2024

ਗੁਰੂ ਪਿਆਰੀ ਸਾਧ ਸੰਗਤ ਜੀ,ਅਰਸਾਰਾ ਗੁਰਬਾਣੀ ਵੱਲੋਂ
ਸ਼ਾਹੇ ਸ਼ਹਿਨਸ਼ਾਹ,ਪੂਰਨ ਗੁਰ ਅਵਤਾਰ,ਦੁਸ਼ਟ ਦਮਨ,ਜ਼ਫ਼ਰ ਜੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮਾਨਵਤਾ ਦੀ ਰਾਖੀ ਲਈ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਸਮਰਪਿਤ ਨਗਮਾ( ਜ਼ਫ਼ਰ ਜੰਗ ਸਾਹਿਬੇ ਕਮਾਲ ) ਅਰਸਾਰਾ ਗੁਰਬਾਣੀ ਦੇ ਯੂ ਟਿਊਬ ਚੈਨਲ ਤੇ ਤੁਹਾਡੇ ਸਨਮੁੱਖ ਪੇਸ਼ ਕਰ ਰਹੇਂ ਆਂ ਜੀ।ਸੱਭ ਨੇ ਵੇਖਣਾ ਤੇ ਸ਼ੇਅਰ ਕਰਨਾ ਜੀ ਧੰਨਵਾਦ।
https://youtu.be/vhmOPoibXho?si=4GB-77SwbCGCeIYl
Title - Zafar Jung – Sahib E Kmaal ( ਜਫ਼ਰ ਜੰਗ - ਸਾਹਿਬੇ ਕਮਾਲ )
Dhadi: Dhadi Jatha Jagjit Singh Josh Ludhiana
Sathi : Dhadi Bibi Jeewanpreet Kaur Khalsa And Dhadi Bibi Veerpal Kaur Khalsa ( Khalsai Bibian Ludhiana )
Sarangi Wadak: Bhai Amritpal Singh Khalsa
Lyrics: Romi Bains
Music: Mr. Josh
Video Director: Ram Chopra
Video: Yaronkar Production
Artwork : Saman
Produced By: Sukhjinder Singh Bhachu
Music Label : Arsara Gurbani


Arsara Gurbani & Sukhjinder Singh Bhachu presents "Zafar Jung – Sahib E Kmaal” By Dhadi Jatha Jagjit Singh Josh Ludhiana | Khalsai Bibian LudhianaSubscribe f...

ਗੁਰੂ ਪਿਆਰੀ ਸਾਧ ਸੰਗਤ ਜੀ,ਅਰਸਾਰਾ ਗੁਰਬਾਣੀ ਵੱਲੋਂ ਸ਼ਾਹੇ ਸ਼ਹਿਨਸ਼ਾਹ,ਪੂਰਨ ਗੁਰ ਅਵਤਾਰ,ਦੁਸ਼ਟ ਦਮਨ,ਜ਼ਫ਼ਰ ਜੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ...
07/01/2024

ਗੁਰੂ ਪਿਆਰੀ ਸਾਧ ਸੰਗਤ ਜੀ,ਅਰਸਾਰਾ ਗੁਰਬਾਣੀ ਵੱਲੋਂ
ਸ਼ਾਹੇ ਸ਼ਹਿਨਸ਼ਾਹ,ਪੂਰਨ ਗੁਰ ਅਵਤਾਰ,ਦੁਸ਼ਟ ਦਮਨ,ਜ਼ਫ਼ਰ ਜੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮਾਨਵਤਾ ਦੀ ਰਾਖੀ ਲਈ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਸਮਰਪਿਤ ਨਗਮਾ( ਜ਼ਫ਼ਰ ਜੰਗ ਸਾਹਿਬੇ ਕਮਾਲ ) 11 ਜਨਵਰੀ ਨੂੰ ਅਰਸਾਰਾ ਗੁਰਬਾਣੀ ਦੇ ਯੂ ਟਿਊਬ ਚੈਨਲ ਤੇ ਤੁਹਾਡੇ ਸਨਮੁੱਖ ਪੇਸ਼ ਕੀਤਾ ਜਾਊਗਾ ਜੀ।ਉਸਦਾ ਪੋਸਟਰ ਤੁਸੀਂ ਵੇਖਣਾ ਤੇ ਸ਼ੇਅਰ ਕਰਨਾ ਜੀ ਧੰਨਵਾਦ।

Title - Zafar Jung – Sahib E Kmaal ( ਜਫ਼ਰ ਜੰਗ - ਸਾਹਿਬੇ ਕਮਾਲ )
Dhadi: Dhadi Jatha Jagjit Singh Josh Ludhiana
Sathi : Dhadi Bibi Jeewanpreet Kaur Khalsa And Dhadi Bibi Veerpal Kaur Khalsa ( Khalsai Bibian Ludhiana )
Sarangi Wadak: Bhai Amritpal Singh Khalsa
Lyrics: Romi Bains
Music: Mr. Josh
Video Director: Ram Chopra
Video: Yaronkar Production
Artwork : Saman
Produced By: Sukhjinder Singh Bhachu
Music Label : Arsara Gurbani
Jagjit Singh Josh Romi Bains-Lyricist

ਦੁਨੀਆਂ ਦੀ ਸਭ ਤੋਂ ਵੱਡੀ ਸ਼ਹਾਦਤ ਨੂੰ ਕੋਟ ਕੋਟ ਪ੍ਰਨਾਮ 🙏🏻
21/12/2023

ਦੁਨੀਆਂ ਦੀ ਸਭ ਤੋਂ ਵੱਡੀ ਸ਼ਹਾਦਤ ਨੂੰ ਕੋਟ ਕੋਟ ਪ੍ਰਨਾਮ 🙏🏻

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਜੀ ਤੇ ਸੱਭ ਸਿੰਘ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ .....

"ILZAM" Out Now by Kulbir only on  Official YouTube Channel.Saare Jaake Video Dekho And Comment Karke Zaroor Dasseo Saar...
13/12/2023

"ILZAM" Out Now by Kulbir only on Official YouTube Channel.
Saare Jaake Video Dekho And Comment Karke Zaroor Dasseo Saare Jaane...
https://youtu.be/2_DClbjCu2U?si=4CRoot9HNC-fBjRj

Arsara Music & Sukhjinder Singh Bhachu Presents Official Audio of "ILZAM" by Kulbir Make sure to give us a Thumbs Up if you Like the Song..... Enjoy & Stay C...

"ILZAM" by Kulbir is Gonna Out on 13th December only on  Official YouTube Channel.➟ Song : Ilzam➟ Singer : Kulbir➟ Lyric...
11/12/2023

"ILZAM" by Kulbir is Gonna Out on 13th December only on Official YouTube Channel.

➟ Song : Ilzam
➟ Singer : Kulbir
➟ Lyricist : Romi Bains
➟ Music Producer : The Muzik Factory
➟ Produced By : Sukhjinder Singh Bhachu
➟ Artwork : Saman



15/11/2023

ਅਰਸਾਰਾ ਗੁਰਬਾਣੀ ਦੀ ਪੇਸ਼ਕਸ਼ ਨੂਰ ਕਰਤਾਰ ਦਾ - Noor Kartar Da
ਸਾਧ ਸੰਗਤ ਜੀ,ਨਗਮਾ “ਨੂਰ ਕਰਤਾਰ ਦਾ“ ਅਰਸਾਰਾ ਗੁਰਬਾਣੀ ਵੱਲੋਂ ਤੁਹਾਡੇ ਸੱਭ ਦੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਜੀ। ਸਾਡੀ ਨਿਮਾਣੀ ਜਿਹੀ ਕੋਸ਼ਿਸ਼ ਨੂੰ ਸੱਭ ਨੇ ਪਿਆਰ ਤੇ ਅਸੀਸਾਂ ਬਖ਼ਸ਼ਣੀਆਂ ਜੀ। ਵੱਧ ਤੋਂ ਵੇਖਣਾ ਸੁਨਣਾ ਤੇ ਸ਼ੇਅਰ ਵੀ ਕਰਨਾ ਜੀ। ਧੰਨਵਾਦ 🙏
https://youtu.be/JwviqbbKmyY?si=chZojFGbAD9ocYXw
ਇੰਟਰਨੈਸ਼ਨਲ ਗੋਲਡ ਮੈਡਲਿਸ ਢਾਡੀ ਜੱਥਾ ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ ਵਾਲੇ
ਪ੍ਰੋਡਿਊਸਰ: ਸੁਖਜਿੰਦਰ ਸਿੰਘ ਬੱਚੂ
ਸੰਗੀਤ - ਹਰਪ੍ਰੀਤ ਸਿੰਘ
ਲੇਖਕ- ਰੋਮੀ ਬੈਂਸ
ਵੀਡੀਓ ਡਾਇਰੈਕਟਰ - ਰਾਮ ਚੋਪੜਾ ( ਯਾਰੋਨਕਰ ਪ੍ਰੋਡਕਸ਼ੰਨ )


ਅਰਸਾਰਾ ਗੁਰਬਾਣੀ ਦੀ ਪੇਸ਼ਕਸ਼ ਨੂਰ ਕਰਤਾਰ ਦਾ - Noor Kartar Daਸਾਧ ਸੰਗਤ ਜੀ,ਨਗਮਾ “ਨੂਰ ਕਰਤਾਰ ਦਾ“ ਅਰਸਾਰਾ ਗੁਰਬਾਣੀ ਵੱਲੋਂ ਤੁਹਾਡੇ ਸੱਭ ਦ...
15/11/2023

ਅਰਸਾਰਾ ਗੁਰਬਾਣੀ ਦੀ ਪੇਸ਼ਕਸ਼ ਨੂਰ ਕਰਤਾਰ ਦਾ - Noor Kartar Da
ਸਾਧ ਸੰਗਤ ਜੀ,ਨਗਮਾ “ਨੂਰ ਕਰਤਾਰ ਦਾ“ ਅਰਸਾਰਾ ਗੁਰਬਾਣੀ ਵੱਲੋਂ ਤੁਹਾਡੇ ਸੱਭ ਦੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਜੀ। ਸਾਡੀ ਨਿਮਾਣੀ ਜਿਹੀ ਕੋਸ਼ਿਸ਼ ਨੂੰ ਸੱਭ ਨੇ ਪਿਆਰ ਤੇ ਅਸੀਸਾਂ ਬਖ਼ਸ਼ਣੀਆਂ ਜੀ। ਵੱਧ ਤੋਂ ਵੇਖਣਾ ਸੁਨਣਾ ਤੇ ਸ਼ੇਅਰ ਵੀ ਕਰਨਾ ਜੀ। ਧੰਨਵਾਦ 🙏
https://youtu.be/JwviqbbKmyY?si=chZojFGbAD9ocYXw
ਇੰਟਰਨੈਸ਼ਨਲ ਗੋਲਡ ਮੈਡਲਿਸ ਢਾਡੀ ਜੱਥਾ ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ ਵਾਲੇ
ਪ੍ਰੋਡਿਊਸਰ: ਸੁਖਜਿੰਦਰ ਸਿੰਘ ਬੱਚੂ
ਸੰਗੀਤ - ਹਰਪ੍ਰੀਤ ਸਿੰਘ
ਲੇਖਕ- ਰੋਮੀ ਬੈਂਸ
ਵੀਡੀਓ ਡਾਇਰੈਕਟਰ - ਰਾਮ ਚੋਪੜਾ ( ਯਾਰੋਨਕਰ ਪ੍ਰੋਡਕਸ਼ੰਨ )


Arsara Gurbani & Sukhjinder Singh Bhachu presents "Noor Kartar Da” By Dhadi Jatha Bibi Amandeep Kaur Khalsa Nakodar WaleSubscribe for Arsara Gurbani: https:/...

Address

Mohali
160055

Alerts

Be the first to know and let us send you an email when Arsara Motion Pictures posts news and promotions. Your email address will not be used for any other purpose, and you can unsubscribe at any time.

Contact The Establishment

Send a message to Arsara Motion Pictures:

Shortcuts

Share

Category